Chann kolo Puch le lyrics, Kinna tere jaageyan ch mai jaageya, chan kolo puch lai te taarya to puch lai bhajan lyrics are written below:
ਚੰਨ ਕੋਲੋਂ ਪੁੱਛ ਲੈ ਲਿਰਿਕਸ
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ,
ਕਿੰਨਾ ਮੈਂ ਦਿਵਾਨਾ ਮਾਏ ਤੇਰੇ ਨਾਮ – ੨, ਇੱਕ ਕੋਲੋ ਪੁੱਛ ਲੈ ਤੇ ਸਾਰਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ…
ਜਿੱਥੇ ਜੋਤ ਜਗੇ ਤੇਰੀ ਉੱਥੇ ਪਹੁੰਚ ਜਾਂਦਾ ਹਾਂ,
ਭਗਤਾਂ ਦੇ ਨਾਲ ਭੇਟਾਂ ਤੇਰੀਆਂ ਹੀ ਗਾਉਂਦਾ ਹਾਂ,
ਕਿੰਨਾ ਤੇਰਾ ਨਾ ਮਈਆਂ ਮੈਂ ਉਚਾਰਦਾ – ੨, ਭੇਟਾਂ ਕੋਲੋ ਪੁੱਛ ਲੈ, ਜੈਕਾਰਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ..
ਹਰ ਪਲ ਤੇਰਾ ਮੈਂ ਦੀਦਾਰ ਮਾਏ ਚਾਹੁੰਦਾ ਹਾਂ,
ਤੱਕਣਾ ਮੈਂ ਤੈਨੂੰ ਵਾਰ ਵਾਰ ਮਾਏ ਚਾਹੁੰਦਾ ਹਾਂ,
ਕਿੰਨਾ ਇੰਤਜਾਰ ਰਹਿੰਦਾ ਤੇਰੇ ਆਉਣ ਦਾ – ੨, ਵਾਦਿਆਂ ਤੋਂ ਪੁੱਛ ਲੈ ਤੇ ਲਾਰਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ…
ਕਰੇਂਗੀ ਤੂੰ ਆਸ ਪੂਰੀ, ਅਸੀਂ ਲਾ ਕੇ ਆਸ ਰਖੀ ਏ,
ਮੋੜ ਨਾ ਤੂੰ ਦੇਈ, ਆਸ ਬੜੀ ਖਾਸ ਰੱਖੀ ਏ,
ਕਿੰਨਾ ਯਤਨ ਕੀਤਾ ਤੈਨੂੰ ਮਾਂ ਬੁਲਾਉਣ ਦਾ – ੨, ਅਵਾਜਾਂ ਕੋਲੋ ਪੁੱਛ ਲੈ, ਇਸ਼ਾਰਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ…
ਹੱਥ ਜੋੜ ਆਂਖਾ ਸੁਣ ਲੈ ਪੁਕਾਰ ਮਾਏ ਨੀ,
ਸਾਗਰ ਨਿਮਾਣੇ ਨੂੰ ਤੂੰ, ਦੇ ਦੇ ਪਿਆਰ ਮਾਏ ਨੀ,
ਕਿੰਨਾ ਮੇਰਾ ਦਿਲ ਤੈਨੂੰ ਹੈ ਪੁਕਾਰ ਦਾ – ੨, ਅਰਜਾਂ ਤੋਂ ਪੁੱਛ ਲੈ ਤੇ ਹਾੜਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ
ਕਿੰਨਾ ਮੈਂ ਦਿਵਾਨਾ ਮਾਏ ਤੇਰੇ ਨਾਮ ਦਾ – ੨ ਇੱਕ ਕੋਲੋਂ ਪੁੱਛ ਲੈ ਤੇ ਸਾਰਿਆਂ ਤੋਂ ਪੁੱਛ ਲੈ..
ਕਿੰਨਾ ਤੇਰੇ ਜਾਗਿਆਂ ਚ ਮੈਂ ਜਾਗਿਆ – ੨, ਚੰਨ ਕੋਲੋ ਪੁੱਛ ਲੈ ਤੇ ਤਾਰਿਆਂ ਤੋਂ ਪੁੱਛ ਲੈ…
Chann kolo puch le lyrics
Kinna tere jaagyen ch mai jaagya – 2, Chan kolo puch le te taaryan to puch lai..
Kinna mai diwana maaye tere naam da – 2, Ikk kolo puch le te saaryan to puch lai..
Kinna tere jaagyen ch mai jaagya – 2, Chan kolo puch le te taaryan to puch lai..
Jithe jot jage teri, uthe pahunch janda haan,
Bhagta de naal bhetan, teriya hi gaunda haan,
kinna tera naam maiya mai ucharda – 2, bhetan kolo puch lai, jaikareyan to puch lai..
Kinna tere jaagyen ch mai jaagya – 2, Chan kolo puch le te taaryan to puch lai..
Har pal tera mai didar maaye chaunda haan,
Takna mai tenu baar baar maaye chaunda haan,
Kinna intzaar rehnda tere aaun da – 2, vaadeyan to puch lai te laareyan to puch lai..
Kinna tere jaagyen ch mai jaagya – 2, Chan kolo puch le te taaryan to puch lai..
Krengi tu aas puri, assi laa k aas rkhi ae,
Mod na tu deyi, aas badi laa k rakhi ae,
Kina yatan keeta tenu maa bulaun da – 2, awaja kolo puch lai, isharyan to puch lai..
Kinna tere jaagyen ch mai jaagya – 2, Chan kolo puch le te taaryan to puch lai..
hath jod aakha sun lai pukar maaye ni,
Sagar nimane nu tu, dede pyar maaye ni,
Kinna mera dil tenu hai pukar da – 2, aarza to puch lai te haadeyan to puch lai..
Kinna tere jaagyen ch mai jaagya – 2, Chan kolo puch le te taaryan to puch lai..
Kinna mai diwana maaye tere naam da- 2, ikk kolo puch lai te saareyan to puch lai..
Kinna tere jaagyen ch mai jaagya – 2, Chan kolo puch le te taaryan to puch lai..