Fulla da bnaya tera haar Sherawaliye Lyrics ਫੁੱਲਾਂ ਦਾ ਬਣਾਇਆ ਤੇਰਾ ਹਾਰ ਸ਼ੇਰਾਂ ਵਾਲੀਏ ਭਜਨ ਦੇ ਬੋਲ ਨੀਚੇ ਲਿਖੇ ਹਨ:
ਫੁੱਲਾਂ ਦਾ ਬਣਾਇਆ ਤੇਰਾ ਹਾਰ ਸ਼ੇਰਾਂਵਾਲੀਏ ਭਜਨ ਲਿਰਿਕ੍ਸ
ਫੁੱਲਾਂ ਦਾ ਬਣਾਇਆ ਤੇਰਾ ਹਾਰ ਸ਼ੇਰਾਵਾਲੀਏ,
ਗੋਦੀ ਚ ਬੈਠਾ ਕੇ ਦੇ ਦੇ, ਪਿਆਰ ਸ਼ੇਰਾਂਵਾਲੀਏ..
ਭਗਤ ਧਿਆਨੂੰ ਨੇ, ਧਿਆਨ ਤੇਰਾ ਲਾਇਆ ਸੀ,
ਕੱਟੇ ਹੋਏ ਘੋੜੇ ਦਾ ਮਾਂ, ਸ਼ੀਸ਼ ਮਿਲਾਇਆ ਸੀ,
ਸ਼ਹਿਨਸ਼ਾਹ ਦਾ ਤੋੜਿਆ ਹੰਕਾਰ ਸ਼ੇਰਾਂਵਾਲੀਏ,
ਗੋਦੀ ਚ ਬੈਠਾ ਕੇ ਦੇ ਦੇ, ਪਿਆਰ ਸ਼ੇਰਾਂਵਾਲੀਏ – ੩
ਸੇਵਾ ਜੀ ਨੇ ਦੇਸ਼ ਸੇਵਾ ਲਈ, ਵਰ ਮੰਗਿਆ,
ਸ਼ਕਤੀ ਨੇ ਚੋਲਾ ਉਹਦਾ, ਕੇਸਰੀ ਸੀ ਰੰਗਿਆ,
ਦਿੱਤੀ ਉਹਦੇ ਹੱਥ ਤਲਵਾਰ ਸ਼ੇਰਾਵਾਲੀਏ,
ਗੋਦੀ ਚ ਬੈਠਾ ਕੇ ਦੇ ਦੇ, ਪਿਆਰ ਸ਼ੇਰਾਂਵਾਲੀਏ – ੩
ਚੰਡੀ ਰੂਪ ਧਾਰ ਕੇ, ਤੂੰ ਦੁਸ਼ਟਾਂ ਨੂੰ ਸੀ ਮਾਰਿਆ,
ਸ਼ਰਦਾ ਜਿਹਦੀ ਤੇਰੇ ਤੇ, ਤੂੰ ਉਹਦਾ ਬੇੜਾ ਤਾਰਿਆ,
ਸਭਨਾਂ ਲਈ ਖੁੱਲ੍ਹਾ ਤੇਰਾ ਦ੍ਵਾਰ ਸ਼ੇਰਾਵਾਲੀਏ..
ਗੋਦੀ ਚ ਬੈਠਾ ਕੇ ਦੇ ਦੇ, ਪਿਆਰ ਸ਼ੇਰਾਂਵਾਲੀਏ – ੨
ਫੁੱਲਾਂ ਦਾ ਬਣਾਇਆ ਤੇਰਾ ਹਾਰ ਸ਼ੇਰਾਵਾਲੀਏ,
ਗੋਦੀ ਚ ਬੈਠਾ ਕੇ ਦੇ ਦੇ, ਪਿਆਰ ਸ਼ੇਰਾਂਵਾਲੀਏ..
Fulla da bnaya tera haar Sherawaliye Lyrics
Fulla da bnaya tera haar Sherawaliye,
Godi ch baitha ke de de, Pyar Sherawaliye..
Bhagat Dhyanu ne, Dhyan tera laaya si,
Katte hoye ghode da maa, Sheesh milaya si,
Shehnshah da todya, hankar Sherawaliye..
Godi ch baitha ke de de, Pyar Sherawaliye -3
Sewa ji ne desh sewa, lyi si var mangya,
shakti ne chola ohda, kesari si rangya,
ditti ohde hath, talwar Sherawaliye..
Godi ch baitha ke de de, Pyar Sherawaliye..
Chandi roop dhaar ke tu, dushta nu si maarya,
Shardha jihdi tere te, tu ohda beda taarya,
sabna lyi khulla, tera dwar Sherawaliye..
Godi ch baitha ke de de, Pyar Sherawaliye..
Fulla da bnaya tera haar Sherawaliye,
Godi ch baitha ke de de, Pyar Sherawaliye..