Shree Shyam Channel
ॐ कृष्णाय वासुदेवाय हरये परमात्मने ॥ प्रणतः क्लेशनाशाय गोविंदाय नमो नमः ॥

Jaikara laal chuniya wali da lyrics

ਜੈਕਾਰਾ ਲਾਲ ਚੁੰਨੀਆਂ ਵਾਲੀ ਦਾ ਭਜਨ Jaikara laal chuniya wali da lyrics ਅਮ੍ਰਿਤਾ ਵਿਰਕ ਜੀ ਦਾ ਗਾਇਆ ਹੋਇਆ ਹੈ। ਇਸ ਭਜਨ ਦੇ ਬੋਲ ਨੀਚੇ ਲਿਖੇ ਹਨ:

Jaikara laal chuniya wali da lyrics

ਜੈਕਾਰਾ ਲਾਲ ਚੁੰਨੀਆਂ ਵਾਲੀ ਦਾ ਲਿਰੀਕਸ

ਦੇਖੋ ਮੇਰੀ ਮਈਆਂ ਦੀਆਂ ਲਾਲ ਚੁੰਨੀਆਂ – ੨
ਇੱਕ ਨਾਲੋਂ ਇੱਕ ਨੇ ਕਮਾਲ ਚੁੰਨੀਆਂ – ੨
ਚੁੰਨੀ ਦੇ ਕੇ ਮਾਂ ਨੇ ਮੇਰਾ ਕੀਤਾ ਸਨਮਾਨ, ਮੈਂ ਤਾਂ ਖੜ੍ਹੀ ਸੀ ਪੂਜਾ ਦੀ ਲੈ ਕੇ ਥਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ.. ਹੋ ਚੁੰਨੀ.. ਹੋ ਚੁੰਨੀ.. ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ..ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..

ਚੁੰਨੀ ਏ ਨਿਸ਼ਾਨੀ ਮੇਰੀ ਮਾਂ ਦੇ ਦਰਬਾਰ ਦੀ..
ਚੁੰਨੀ ਵਿਚੋਂ ਡੁੱਲਦਾ ਏ ਮਈਆਂ ਦਾ ਪਿਆਰ ਜੀ..
ਚੁੰਨੀ ਏ ਨਿਸ਼ਾਨੀ ਮੇਰੀ ਮਾਂ ਦੇ ਦਰਬਾਰ ਦੀ..
ਚੁੰਨੀ ਵਿਚੋਂ ਡੁੱਲਦਾ ਏ ਮਈਆਂ ਦਾ ਪਿਆਰ ਜੀ..
ਮਿੱਠੇ – ਮਿੱਠੇ ਮੇਰੀ ਮਾਂ ਨੇ ਝੋਲੀ ਵਿੱਚ ਪਾਏ, ਮੈਂ ਤਾਂ ਖੜ੍ਹੀ ਸੀ ਫੈਲਾ ਕੇ ਝੋਲੀ ਖਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ.. ਹੋ ਚੁੰਨੀ.. ਹੋ ਚੁੰਨੀ.. ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ..ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..

ਚੁੰਨੀ ਲੈ ਹੋਏ ਦੁੱਖ ਦਿਲਾਂ ਵਾਲੇ ਦੂਰ ਜੀ,
ਚਿਹਰੇ ਉੱਥੇ ਚੜ੍ਹ ਗਿਆ ਵੱਖਰਾ ਹੀ ਨੂਰ ਜੀ..
ਚੁੰਨੀ ਲੈ ਹੋਏ ਦੁੱਖ ਦਿਲਾਂ ਵਾਲੇ ਦੂਰ ਜੀ,
ਚਿਹਰੇ ਉੱਥੇ ਚੜ੍ਹ ਗਿਆ ਵੱਖਰਾ ਹੀ ਨੂਰ ਜੀ..
ਹਰ ਵੇਲੇ ਫੇਰਾਂ ਮਾਲਾ ਮਾਂ ਦੇ ਨਾਮ ਵਾਲੀ, ਮੈਂ ਤਾਂ ਮਈਆ ਨਾਲ ਪ੍ਰੀਤੀ ਏਸੀ ਪਾ ਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ.. ਹੋ ਚੁੰਨੀ.. ਹੋ ਚੁੰਨੀ.. ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ..ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..

ਗੱਡੀ ਉੱਤੇ ਮੱਥੇ ਉੱਤੇ, ਮੰਦਰਾਂ ਤੇ ਸੋਹੰਦੀਆਂ,,
ਮੇਰੀ ਚੁੰਨੀ ਨੂੰ ਨੇ ਸਭ ਸੰਗਤਾਂ ਸਲਾਹੂੰਦੀਆ..

ਚੰਨ ਤਾਰੇ ਚੁੰਨੀ ਵਿੱਚੋਂ ਪਾਊਣ ਚਮਕਾਰੇ.. ਮੇਰੀ ਚੁੰਨੀ ਦੀ ਤਾਂ ਸ਼ਾਨ ਹੈ ਨਿਰਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ.. ਹੋ ਚੁੰਨੀ.. ਹੋ ਚੁੰਨੀ.. ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ..ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..

ਇੰਦਰਪੁਰੀ ਤੋਂ ਮਾਂ ਨੇ ਚੁੰਨੀਆਂ ਰੰਗਾਈਆਂ ਨੇ,
ਸੈਣੇ ਵਾਲੇ ਮੱਖਣ ਨੇ ਦਿੱਤੀਆਂ ਵਧਾਈਆਂ ਨੇ,
ਇੰਦਰਪੁਰੀ ਤੋਂ ਮਾਂ ਨੇ ਚੁੰਨੀਆਂ ਰੰਗਾਈਆਂ ਨੇ,
ਸੈਣੇ ਵਾਲੇ ਮੱਖਣ ਨੇ ਦਿੱਤੀਆਂ ਵਧਾਈਆਂ ਨੇ,
ਚੁੰਨੀ ਦੇ ਰੰਗਾ ਦੇ ਮੂਹਰੇ ਲੱਗਦੀ ਏ ਫਿੱਕੀ, ਫਿੱਕੀ ਲੱਗਦੀ ਸੂਰਜ ਦੀ ਲਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ.. ਹੋ ਚੁੰਨੀ.. ਹੋ ਚੁੰਨੀ.. ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..
ਮੰਦਰਾਂ ਚ ਚਾਈਂ ਚਾਈਂ ਨੱਚਦੀ ਫਿਰਾਂ..ਹੋਏ ਚੁੰਨੀ ਲੈ ਕੇ ਮੈਂ ਸੁਨਹਿਰੀ ਗੋਟੇ ਵਾਲੀ..

Jaikara laal chuniya wali da lyrics

Dekho meri maiya diya lal chuniyan – 2
Ik naalo ikk ne kamal chuniyan – 2
Chunni de ke maa ne mera keeta sanmaan, mai ta khadi si pooja di lai k thaali..
mandira ch chai chai nachdi fira.. ho chuni, ho chuni, ho chuni le k main sunhari gote wali..
mandira ch chai chai nachdi fira, hoye chunni lai k mai sunhari gote wali

Chunni ae nishani meri maa de darbar di..
Chunni wicho dulda ae maiya da pyar ji..

mithe mithe meri maa ne jholi vich paaye, mai ta khdi si faila ke jholi khali..
mandira ch chai chai nachdi fira.. ho chuni, ho chuni, ho chuni le k main sunhari gote wali..
mandira ch chai chai nachdi fira, hoye chunni lai k mai sunhari gote wali

Chunni lai ke hoye dukh dila wale door ji,
Chehre utte chad gya wakhra hi noor ji..
Chunni lai ke hoye dukh dila wale door ji,Chehre utte chad gya wakhra hi noor ji..
har wele fera mala maa de naam wali, mai ta maiya naal preeti aisi paa li..
mandira ch chai chai nachdi fira.. ho chuni, ho chuni, ho chuni le k main sunhari gote wali..
mandira ch chai chai nachdi fira, hoye chunni lai k mai sunhari gote wali

Gaddi utte, mathe utte, mandira te sohndiya,
meri chunni nu ne sab sangta sarahunndiya..

chann taare chuni utte paun chamkare, meri chunni di ta shaan hai nirali..
mandira ch chai chai nachdi fira.. ho chuni, ho chuni, ho chuni le k main sunhari gote wali..
mandira ch chai chai nachdi fira, hoye chunni lai k mai sunhari gote wali

Inderpuri to maa ne chuniyan rangaiya ne,
Saine wale Makhan ne dittiyan wadhaiyan ne..

Chunni de ranga de moohre lagdi ae fikki, fikki lagdi suraj di laali..
mandira ch chai chai nachdi fira.. ho chuni, ho chuni, ho chuni le k main sunhari gote wali..
mandira ch chai chai nachdi fira, hoye chunni lai k mai sunhari gote wali

Subscribe to our youtube channel

Share