Shree Shyam Channel
ॐ कृष्णाय वासुदेवाय हरये परमात्मने ॥ प्रणतः क्लेशनाशाय गोविंदाय नमो नमः ॥

Jihde kol maa nhi hundi lyrics

Jihde kol maa nhi hundi lyrics

Jihde kol maa nhi hundi lyrics
Jihde kol maa nhi hundi lyrics
Jihde kol maa nhi hundi lyrics

ਜਿਹਦੇ ਕੋਲ ਮਾਂ ਨਈ ਹੁੰਦੀ ਲਿਰਿਕ੍ਸ

ਮਾਂਵਾਂ ਠੰਡੀਆਂ ਛਾਂਵਾ, ਛਾਂਵਾ ਕੋਣ ਕਰੇ – ੨
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨
ਸੁੱਕ ਜਾਵੇ ਜੇ ਰੁੱਖ, ਵਿਹੜੇ ਵਿੱਚ ਛਾਂ ਨਈ ਹੁੰਦੀ,
ਉਹਦੇ ਕੋਲੋ ਪੁੱਛ, ਜਿਹਦੇ ਕੋਲ ਮੈਂ ਨਈ ਹੁੰਦੀ..

ਵਖਤ ਪਵੇ ਹਰ ਕੋਈ ਪਾਸਾ ਵੱਟ ਜਾਵੇ – ੨
ਇੱਕ ਵਾਰੀ ਹੋ ਸਕਦੈ ਰੱਬ ਵੀ ਹੱਟ ਜਾਵੇ – ੨
ਇੱਕੋਂ ਮਾਂ ਬੱਚਿਆਂ ਤੋਂ ਕਦੇ ਪਰਾਂ ਨਈ ਹੁੰਦੀ,
ਉਹਦੇ ਕੋਲੋਂ ਪੁੱਛ ਜਿਹਦੇ ਕੋਲ ਮਾਂ ਨਈ ਹੁੰਦੀ..
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨

ਘਰ ਦਿਆਂ ਤੋਂ ਹਰ ਖੁਸ਼ੀ ਨਿਉਸ਼ਾਵਰ ਕਰ ਦਿੰਦੀ – ੨
ਮੰਗੇ ਪੁੱਤ ਕਲੇਜਾ ਹੱਥ ਵਿੱਚ ਧਰ ਦਿੰਦੀ – ੨
ਦੇਣੀ ਪੇ ਜੇ ਜਾਨ ਤਾਂ ਇਸ ਤੋਂ ਨਾਹ ਨਈਂ ਹੁੰਦੀ…
ਉਹਦੇ ਕੋਲੋਂ ਪੁੱਛ ਜਿਹਦੇ ਕੋਲ ਮਾਂ ਨਹੀਂ ਹੁੰਦੀ..
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨

ਪਿਆਰ ਨਾਲ ਘੁਟ ਕੇ ਸੀਨੇ ਲਾ ਲੈਂਦੀ – ੨
ਦੁਨੀਆਂ ਦੇ ਦੁੱਖ ਸਾਰੇ ਆਪ ਸਮਾ ਲੈਂਦੀ – ੨
ਮਾਂ ਦੇ ਜਿਹੀ ਤਸੱਲੀ ਕਿਦਰੇ ਤਾਂ ਨਈ ਹੁੰਦੀ..
ਉਹਦੇ ਕੋਲੋਂ ਪੁੱਛ ਜਿਹਦੇ ਕੋਲ ਮਾਂ ਨਈ ਹੁੰਦੀ..
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨

ਕਹੇ ਸੰਜੀਵ ਹੈ ਹੱਕ, ਖੁਦਾਇਆ ਬਣਿਆ ਰਹੇ – ੨
ਸਭ ਦੇ ਸਿਰ ਤੇ ਮਾਂ ਦਾ ਸਾਇਆ ਬਇਆ ਰਹੇ – ੨
ਇਹਦੇ ਵਾਜੋਂ ਮਰਨੇ ਨੂੰ ਵੀ ਥਾਂ ਨਈ ਹੁੰਦੀ..
ਉਹਦੇ ਕੋਲੋਂ ਪੁੱਛ ਜਿਹਦੇ ਕੋਲ ਮਾਂ ਨਈ ਹੁੰਦੀ..
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨

ਸੁੱਕ ਜਾਵੇ ਜੇ ਰੁੱਖ, ਵਿਹੜੇ ਵਿੱਚ ਛਾਂ ਨਈ ਹੁੰਦੀ,
ਉਹਦੇ ਕੋਲੋ ਪੁੱਛ, ਜਿਹਦੇ ਕੋਲ ਮੈਂ ਨਈ ਹੁੰਦੀ..
ਸੱਚੀ ਗੱਲ਼ ਕਹਿ ਗਏ ਸਿਆਣੇ, ਜਿਸ ਤਨ ਲੱਗੀਆਂ ਸੋ ਤਨ ਜਾਣੇ – ੨

Jihde kol maa nhi hundi lyrics

Maawa thandia chhaava, chhava kaun kare – 2
sachi gall keh gye syane, jis tan laggiyan so tan jaane – 2
sukh jawe j rukh, vehde vich chhaa nhi hundi..
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

Waqt pawe ta har koi paasa vatt jaawe – 2
ikk vaari ho sakda rab vi hatt jawe – 2
iko maa bachya to kde para nhi hundi,
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

Ghar dya to har khushi nushawar kar dindi – 2
mange putt kajela hath vich rakh dindi – 2
deni paije jaan ta iss to naah nhi hundi..
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

pyar naal ghut ke seene laa laindi – 2
duniya de dukh saare aap sama laindi – 2
maa de jihi tasalli kidre ta nhi hundi..
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

Kahe Sanjeeb hai hak, khudaya banya rhe – 2
sab de sir te maa da saya banya rhe – 2
ehde vaajo marne nu v thaa nhi hundi..
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

Suk jaawe je rukh, vihde vich chha nhi hundi..
ohde kolo puch, jihde kol maa nhi hundi..
Sachi gall keh gye syane, jis tan laggiyan so tan jaane – 2

Our YouTube Channel is Shree Shyam Channel

Share

You may also like...