Shree Shyam Channel
ॐ कृष्णाय वासुदेवाय हरये परमात्मने ॥ प्रणतः क्लेशनाशाय गोविंदाय नमो नमः ॥

Mere dil vich tu hi tu ae maa Lyrics

Mere dil vich tu hi tu ae maa Lyrics ਮੇਰੇ ਦਿਲ ਵਿੱਚ ਤੂੰ ਹੀ ਤੂੰ ਹੀ ਏ ਮਾਂ ਭਜਨ ਲਿਰਿਕ੍ਸ ਨਰਿੰਦਰ ਚੰਚਲ ਜੀ ਦਾ ਗਾਇਆ ਹੋਇਆ ਹੈ। ਇਸ ਭਜਨ ਦੇ ਬੋਲ ਨੀਚੇ ਲਿਖੇ ਹਨ:

Mere dil vich tu hi tu ae maa Lyrics
Mere dil vich tu hi tu ae maa Lyrics
Mere dil vich tu hi tu ae maa Lyrics

ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨,
ਤੇਰੇ ਦਿਲ ਵਿੱਚ ਕੀ ਹੈ ਤੂੰ ਜਾਣੇ -੨,
ਤੂੰ ਜੋਤਾਂ ਵਾਲੀ ਮਇਆ ਹੈ – ੨, ਅਸੀਂ ਤੇਰੀ ਜੋਤ ਦੇ ਪਰਵਾਣੇ..
ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨,

ਤੂੰ ਹੀ ਤੂੰ, ਤੂੰ ਹੀ ਤੂੰ – ੨

ਤੇਰੇ ਦਰ ਤੇ ਆ ਕੇ ਜਗਦੰਬੇ, ਪਾਪੀ ਵੀ ਪੈ ਅੰਬਰ ਚੁੱਕਦੇ ਨੇ,
ਇੱਥੇ ਕਿਸਮਤ ਸਭ ਦੀ ਖੁੱਲਦੀ ਏ, ਇੱਥੇ ਸਭ ਦੇ ਸੰਕਟ ਮੁੱਕਦੇ ਨੇ,
ਮੇਰੇ ਦਿਲ ਵਿੱਚ ਤੇਰਾ ਮੰਦਿਰ ਹੈ, ਤੇਰੇ ਦਿਲ ਵਿੱਚ ਕੀ ਹੈ ਤੂੰ ਜਾਣੇ..
ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨, ਤੂੰ ਹੀ ਤੂੰ, ਤੂੰ ਹੀ ਤੂੰ…

ਤੇਰੇ ਦਰ ਤੇ ਕੋਈ ਕਮੀ ਨਹੀਂ, ਸਾਨੂੰ ਹੀ ਲੈਣਾ ਨਈ ਆਉਂਦਾ,
ਸਾਡੇ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਮਾਂ ਮੂੰਹੋਂ ਕਹਿਣਾ ਨਈਂ ਆਉਂਦੇ,
ਮੇਰੇ ਦਿਲ ਵਿੱਚ ਤੇਰੀ ਮੂਰਤ ਹੈ, ਤੇਰੇ ਦਿਲ ਵਿੱਚ ਕੀ ਹੈ ਤੂੰ ਜਾਣੇ..
ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨, ਤੂੰ ਹੀ ਤੂੰ, ਤੂੰ ਹੀ ਤੂੰ…

ਜਗ ਦੇ ਠੁਕਰਾਇਆਂ ਨੂੰ ਦਾਤੀ, ਤੇਰੇ ਦਰ ਤੇ ਸਹਾਰਾ ਮਿਲਦਾ ਏ,
ਮਜਧਾਰ ਚ ਅਟਕੇ ਬੇੜੇ ਨੂੰ, ਮਈਆ ਜੀ ਕਿਨਾਰਾ ਮਿਲਦਾ ਏ,
ਮੇਰੇ ਦਿਲ ਵਿੱਚ ਤੇਰਾ ਆਸਣ ਹੈ, ਤੇਰੇ ਦਿਲ ਵਿੱਚ ਕੀ ਹੈ ਤੂੰ ਜਾਣੇ..
ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨, ਤੂੰ ਹੀ ਤੂੰ, ਤੂੰ ਹੀ ਤੂੰ..

ਤੇਰੇ ਵਰਗਾ ਕੋਈ ਨਹੀਂ ਦਾਤੀ, ਚੰਚਲ ਜਿਹੇ ਆਏ ਚਲੇ ਗਏ,
ਤੈਨੂੰ ਸੋਂਹ ਬੱਚਿਆਂ ਦੀ ਇਸ ਵਾਰ ਵੀ ਜੇ, ਬਿਨਾਂ ਦਰਸ਼ਨ ਪਾਏ ਚਲੇ ਗਏ,
ਮੇਰੇ ਦਿਲ ਵਿੱਚ ਤੇਰੀ ਹਸਰਤ ਹੈ, ਤੇੇਰੇ ਦਿਲ ਵਿੱਚ ਕੀ ਹੈ ਤੂੰ ਜਾਣੇ..
ਮੇਰੇ ਦਿਲ ਵਿੱਚ ਤੂੰ ਹੀ ਤੂੰ ਏ ਮਾਂ -੨, ਤੂੰ ਹੀ ਤੂੰ, ਤੂੰ ਹੀ ਤੂੰ..

Mere dil vich tu hi tu ae maa lyrics

Mere dil vich tu hi tu ae maa – 2
tere dil vich ki ae tu jaane – 2
tu jota wali maiya ae -2, assi teri jot de parwane…
mere dil vich tu hi tu ae maa.. tu hi tu, tu hi tu

tere dar te aa ke jagdambe, papi vich pai ambar chukde ne,
ithe sabdi kismat khuldi ae, itthe sab de sankat mukde ne,
mere dil vich tera mandir ae, tere dil vich ki hai tu jaane..
mere dil vich tu hi tu ae maa.. tu hi tu, tu hi tu…

tere dar te koi kami nhi, saanu hi lena nhi aaunda,
saade dil diya din vich reh gyian, maa mooho kehna nahi aaunda,
mere dil vich teri surat hai, tere dil vich ki hai tu jaane..
mere dil vich tu hi tu ae maa.. tu hi tu, tu hi tu…

Jag de thukrayean nu daati, tere dar te sahara milda ae,
Majdhar ch atke bedeyan nu, maiya ji kinaara milda ae,
mere dil vich tera aasan ae, tere dil vich ki ae tu jaane..
mere dil vich tu hi tu ae maa.. tu hi tu, tu hi tu

tere warga koi nhi daati, chanchal jihe aaye chale gye,
tenu sonh bacheyan di iss vaar vi je, bina darshan paaye chale gye..
mere dil vich teri hasrat ae, tere dil vich ki hai tu jaane..
mere dil vich tu hi tu ae maa.. tu hi tu, tu hi tu

Our YouTube Channel

Share

You may also like...