Shree Shyam Channel
ॐ कृष्णाय वासुदेवाय हरये परमात्मने ॥ प्रणतः क्लेशनाशाय गोविंदाय नमो नमः ॥

Saade palle ki reh gya lyrics

Saade palle ki reh gya lyrics ਸਾਡੇ ਪੱਲੇ ਕੀ ਰਹਿ ਗਿਆ ਭਜਨ ਲਿਰਿਕ੍ਸ ਨਰਿੰਦਰ ਚੰਚਲ ਜੀ ਦਾ ਗਾਇਆ ਹੋਇਆ ਹੈ। ਇਸ ਭਜਨ ਦੇ ਬੋਲ ਨੀਚੇ ਲਿਖੇ ਹਨ:

Saade palle ki reh gya lyrics
Saade palle ki reh gya lyrics
Saade palle ki reh gya lyrics

ਸਾਡੇ ਪੱਲੇ ਕੀ ਰਹਿ ਗਿਆ ਲਿਰਿਕ੍ਸ

ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨
ਸਾਡੇ ਪੂਰੇ ਨਾ ਹੋਏ ਨੇ ਸਵਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨
ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨

ਅਸੀਂ ਮੰਗਤੇ ਹਾਂ ਦਾਤੀ ਦਰਬਾਰ ਦੇ, ਸੇਵਾਦਾਰ ਹਾਂ ਮਾਂ ਸੱਚੀ ਸਰਕਾਰ ਦੇ,
ਅਸੀਂ ਹੋਰ ਨ ਦਵਾਰਾ ਕੋਈ ਤੱਕਿਆ, ਅਸੀਂ ਤੇਰੇ ਤੇ ਭਰੋਸਾ ਮਾਏ ਰੱਖਿਆ,
ਸਾਨੂੰ ਦੇਈ ਨਾ ਤੂੰ ਦਰ ਉੱਤੋਂ ਟਾਲ, ਨਾ ਬੋਲੇਂ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ..
ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨

ਤੇਰੇ ਨਾਲ ਤੇ ਮਾਏ ਸਾਡੀ ਸ਼ਾਨ ਏ, ਤੇਰੇ ਬੱਚਿਆਂ ਨੂੰ ਤੇਰੇ ਉੱਤੇ ਮਾਨ ਏ,
ਸਾਨੂੰ ਪਤਾ ਏ ਤੂੰ, ਬੜੀ ਦਿਆਵਾਨ ਏ, ਤੇਰੇ ਨਾਲ ਹੀ ਤੇ ਸਾਡੀ ਪਹਿਚਾਨ ਏ,
ਤੇਰੇ ਬਿਨਾਂ ਮਾਏ ਅਸੀਂ ਹਾਂ ਕੰਗਾਲ, ਨਾ ਬੋਲੇਂ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ..
ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨

ਸਾਡੀ ਕਰ ਲੈ ਕਬੂਲ ਅਰਦਾਸ ਮਾਂ, ਸਾਨੂੰ ਰੱਖ ਲਵੋ ਚਰਨਾ ਦੇ ਪਾਸ ਮਾਂ,
ਦੇਖੀ ਟੂਟ ਨਾ ਜਾਵੇ ਸਾਡੀ ਆਸ ਮਾਂ, ਤੇਰਾ ਚੰਚਲ ਹੈ ਜਨਮਾਂ ਦਾ ਦਾਸ ਮਾਂ,
ਤੂੰ ਤਾਂ ਡਿੱਗਿਆਂ ਨੂੰ ਲੈਣੀ ਏ ਸੰਭਾਲ, ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ..
ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨

ਸਾਡੇ ਪੂਰੇ ਨਾ ਹੋਏ ਨੇ ਸਵਾਲ, ਨਾ ਬੋਲੇਂ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ..
ਜੇ ਤੂੰ ਹੀ ਔਂ ਨਾ ਪੁੱਛੇ ਸਾਡਾ ਹਾਲ, ਨਾ ਬੋਲੇਂ ਸਾਡੇ ਨਾਲ, ਤਾਂ ਸਾਡੇ ਪੱਲੇ ਕੀ ਰਹਿ ਗਿਆ – ੨

Saade palle ki reh gya lyrics

je tu hi na puche sada haal, na bole saade naal, ta saade palle ki reh gya – 2
saade poore na hoye ne swal, na bole saade naal, ta saade palle ki reh gya – 2
je tu hi na puche sada haal, na bole saade naal, ta saade palle ki reh gya – 2

Assi mangte haan daati darbar de, sewadar haan maa sachi sarkar de,
Assi hor na dwara koi takya, assi tere te bharosa maaye rakhya,
saanu deyi na tu dar utto taal, na bole saade naal, ta saade palle ki reh gya – 2
je tu hi na puche sada haal, na bole saade naal, ta saade palle ki reh gya – 2

tere naal te maaye saadi shaan ae, tere bachya nu tere utte maan ae,
saanu pata ae tu badi dyawaan ae, tere naal hi te saadi pehchan se,
tere bina maaye assi aa kangaal, na bole saade naal, ta saade palle ki reh gya – 2
je tu hi na puche sada haal, na bole saade naal, ta saade palle ki reh gya – 2

Saadi kar le kabool ardaas maa, saanu rakh lavo charna de paas maa,
dekhi toot na jaawe saadi aas maa, tera Chanchal hai janma da daas maa,
tu ta digya nu leni ae sambhaal, na bole saade naal, ta saade palle ki reh gya – 2
je tu hi na puche sada haal, na bole saade naal, ta saade palle ki reh gya – 2

saade poore na hoye ne swal, na bole saade naal, ta saade palle ki reh gya – 2
je tu hi na puche sada haal, na bole saade naal, ta saade palle ki reh gya – 2

Our YouTube Channel is Shree Shyam Channel

Share

You may also like...