Shree Shyam Channel
ॐ कृष्णाय वासुदेवाय हरये परमात्मने ॥ प्रणतः क्लेशनाशाय गोविंदाय नमो नमः ॥

Saadi jaan te bani ae Lyrics

ਹੁਣ ਤਾਂ ਛੇਤੀ ਆਜਾ ਸਾਡੀ ਜਾਨ ਤੇ ਬਣੀ ਏ, Hun ta cheti aaj saadi jaan te bani ae lyrics श्री श्याम चैनल साईट पे अब उपलब्ध हैं। इस भजन के बोल नीचे लिखे हैं:

Saadi jaan te bani ae lyrics

ਹੁਣ ਤਾਂ ਛੇਤੀ ਆਜਾ – ੨, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ – ੨
ਹੋ ਸ਼ੇਰ ਤੇ ਚੜ ਕੇ, ਪਵਨ ਸਰੂਪਾ – ੨
ਅਪਣੀ ਝਲਕ ਦਿਖਾ ਜਾ, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ – ੨

ਹਾਸੇ ਖੁਸ਼ੀਆਂ ਨੂੰ ਏ ਖਾ ਗਈ, ਬੁਰੀ ਨਿਗਾਹ ਇਸ ਜਗ ਦੀ,
ਦੁਖ ਦੇ ਬੱਦਲ ਸਿਰ ਤੇ ਚੂੰਦੇ, ਕਹਿਰ ਦੀ ਗੰਗਾ ਵੱਗਦੀ..
ਕਿਓਂ ਮਈਆਂ ਤੈਨੂੰ ਤਰਸ ਨਾ ਆਵੇ – ੨,
ਸਮਝ ਨਾ ਮੈਨੂੰ ਲੱਗਦੀ, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ…

ਪਤਝੜ ਦੇ ਮੈਂ ਪੱਤਿਆਂ ਵਾਂਗੂੰ, ਏਧਰ ਉਧਰ ਡੋਲਾਂ ਮਾਂ,
ਆਪਣੇ ਅੱਖ ਦੇ ਮੋਤੀਆਂ ਨੂੰ ਮੈਂ, ਮਿੱਟੀ ਦੇ ਵਿੱਚ ਰੋਲਾਂ ਮਾਂ,
ਤੂੰ ਹੀ ਓ ਦੱਸ ਮੈਂ ਆਪਣੇ ਦੁਖੜੇ – ੨
ਕਿਹਦੇ ਅੱਗੇ ਫੋਲਾਂ, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ..

ਤੇਰੇ ਹੁੰਦਿਆਂ ਕਿਓਂ ਮਈਆ ਜੀ, ਬੱਚੜੇ ਰਹਿਣ ਅਭਾਗੇ,
ਤੇਰੀ ਯਾਦ ਚ ਰੋ ਰੋ ਮਈਆ, ਬੱਚਾ ਰਾਤੀ ਜਾਗੇ,
ਆਜਾ ਮਈਆ ਟੁੱਟ ਨਾ ਜਾਵਣ – ੨
ਵਿਸ਼ਵਾਸਾਂ ਦੇ ਧਾਗੇ, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ – ੨

ਹੋ ਸ਼ੇਰ ਤੇ ਚੜ ਕੇ, ਪਵਨ ਸਰੂਪਾ – ੨
ਅਪਣੀ ਝਲਕ ਦਿਖਾ ਜਾ, ਸਾਡੀ ਜਾਨ ਤੇ ਬਣੀ ਏ..
ਹੁਣ ਤਾਂ ਛੇਤੀ ਆਜਾ, ਸਾਡੀ ਜਾਨ ਤੇ ਬਣੀ ਏ – ੨

Saadi jaan te bani ae lyrics

Hun ta cheti aaja – 2, saadi jaan te bani ae..
Hun ta cheti aaja, saadi jaan te bani ae..
ho sher te chhad ke, pawan saroopa – 2
Apni jhalak dikha ja, saadi jaan te bani ae..
Hun ta cheti aaja, saadi jaan te bani ae – 2

haase khushiya nu ae khaa gyi, buri nigah iss jag di,
Dukh de badal sir te chunde, kehar di ganga wagdi,
kio mayia tenu taras na aawe – 2
Samaj na mainu lagdi, saadi jaan te bani ae..
Hun ta cheti aaja, saadi jaan te bani ae – 2

Patjhad de main pattyan waangu, edhar odhr dola maa,
Apne akh de motiyan nu mai, mitti de vich rola maa,
tu hi o das main apne dukhde – 2
Kis de agge fola, saadi jaan te bani ae..
Hun ta cheti aaja, saadi jaan te bani ae – 2

tere hundiyan kio maiya ji, bachhde rehan abhaage,
teri yaad ch ro ro maiya, bacha raati jaage,
aaja maiya tut na jawan – 2
vishvaasha de dhaage, saadi jaan te bani ae..
Hun ta cheti aaja, saadi jaan te bani ae – 2

Hun ta cheti aaja – 2, saadi jaan te bani ae..
Hun ta cheti aaja, saadi jaan te bani ae..
ho sher te chhad ke, pawan saroopa – 2
Apni jhalak dikha ja, saadi jaan te bani ae..
Hun ta cheti aaja, saadi jaan te bani ae – 2

Share

You may also like...